ਆਸਿਫ਼ ਜਲਾਲ, ਆਈਪੀਐਸ ਨੇ ਇੰਸਪੈਕਟਰ ਜਨਰਲ ਬਾਰਡਰ ਸਕਿਓਰਿਟੀ ਫੋਰਸ (ਪੰਜਾਬ ਫਰੰਟੀਅਰ) ਦਾ ਚਾਰਜ ਸੰਭਾਲਿਆ

ਗੁਰਦਾਸਪੁਰ, 28 ਫਰਵਰੀ (ਮੰਨਣ ਸੈਣੀ)। ਆਈਪੀਐਸ ਅਧਿਕਾਰੀ ਆਸਿਫ਼ ਜਲਾਲ ਨੇ ਐਤਵਾਰ ਨੂੰ ਬਤੋਰ ਇੰਸਪੈਕਟਰ ਜਨਰਲ, BSF ਪੰਜਾਬ ਫਰੰਟੀਅਰ ਦਾ ਚਾਰਜ ਸੰਭਾਲਿਆ। ਜਲਾਲ ਹਿਮਾਚਲ ਪ੍ਰਦੇਸ਼ ਕੇਡਰ ਦੇ 2002 ਬੈਚ ਦੇ ਭਾਰਤੀ ਪੁਲਿਸ ਸੇਵਾ (IPS) ਅਧਿਕਾਰੀ ਹਨ। ਉਸਨਾਂ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਹਾਇਕ ਪੁਲਿਸ ਸੁਪਰਡੈਂਟ ਅਤੇ ਪੁਲਿਸ ਸੁਪਰਡੈਂਟ (ਐਸਪੀ) ਵਜੋਂ ਸੇਵਾਵਾਂ ਦਿੱਤੀਆਂ। ਇਸ ਤੋਂ ਬਾਅਦ, … Continue reading ਆਸਿਫ਼ ਜਲਾਲ, ਆਈਪੀਐਸ ਨੇ ਇੰਸਪੈਕਟਰ ਜਨਰਲ ਬਾਰਡਰ ਸਕਿਓਰਿਟੀ ਫੋਰਸ (ਪੰਜਾਬ ਫਰੰਟੀਅਰ) ਦਾ ਚਾਰਜ ਸੰਭਾਲਿਆ